ਵਿਗਿਆਨ ਪੜ੍ਹਨ ਵਾਲਾ ਹਰੇਕ ਵਿਦਿਆਰਥੀ ਸਾਇੰਸ ਸਿਟੀ ਜ਼ਰੂਰ ਆਵੇ : ਡਿਪਟੀ ਕਮਿਸ਼ਨਰ

ਡੀ.ਸੀ ਵਲੋਂ 3 ਡੀ ਥੀਏਟਰ ਵਿਚ ਨਵੀਂ ਫ਼ਿਲਮ “ਡਾਇਨੋ ਸਫ਼ਾਰੀ” ਦਾ ਅਗਾਜ਼ ਸਾਇੰਸ ਸਿਟੀ ਵਿਖੇ ਮਨਾਇਆ ਗਿਆ ਕੌਮੀ ਵਿਗਿਆਨ ਦਿਵਸ ਕਪੂਰਥਲਾ, 28 ਫਰਵਰੀ 2023 (ਦੀ ਪੰਜਾਬ ਵਾਇਰ)। ਅੱਜ ਅਸੀਂ ਵਿਗਿਆਨ ਤੇ ਤਕਨਾਲੌਜੀ ਦੇ ਯੁੱਗ ਵਿਚ ਰਹਿ ਰਹੇ ਹਾਂ ਜਿਸ ਵਿਚ ਹਰ ਦੇਸ਼ ਦੀ ਆਰਥਿਕਤਾ ਵਿਗਿਆਨ ਤੇ ਤਕਨਾਲੌਜੀ ਦੀ ਮਜ਼ਬੂਤੀ ਤੇ ਨਿਰਭਰ ਕਰਦੀ ਹੈ। ਬੀਤੇ ਕੁਝ … Continue reading ਵਿਗਿਆਨ ਪੜ੍ਹਨ ਵਾਲਾ ਹਰੇਕ ਵਿਦਿਆਰਥੀ ਸਾਇੰਸ ਸਿਟੀ ਜ਼ਰੂਰ ਆਵੇ : ਡਿਪਟੀ ਕਮਿਸ਼ਨਰ